SHARER
(ਇਕ ਕੁੜੀ ਜ਼ਿੰਦਗੀ ਚ ਸ਼ਾਮ ਕਰ
ਗਈ,,,,,,ਖਾਲੀ ਜਿਹਾ ਸ਼ਹਿਰ ਮੇਰੇ ਨਾਮ ਕਰ
ਗਈ,,,,,ਸਭ ਨਾਲ ਹੱਸਣ ਦਾ ਮਿਜਾਜ਼
ਸੀ ਮੇਰਾ,,,,,,ਮੇਰੇ ਸੁਭਾਅ ਨੂੰ ਹੀ ਉਹ ਬਦਨਾਮ ਕਰ
ਗਈ,,,,,ਡਿੱਗੀ ਅੱਖਾਂ ਚੋਂ ਬੂੰਦ ਜੋ ਪਾਣੀ ਦੀ,,,,,,ਗੱਲ)
...
(ਨੀਤ ਬਿਨਾ ਨਾ ਕਦੇ ਮੁਰਾਦਾ
ਮੰਗੀਆ ਮਿਲਣ ਗੀਆ)
(ਸਾਈਆ ਨੂ ਚੰਗੇ ਲੱਗਦੇ
ਕਾਲੇ ਜਿਹੇ ਬਾਨੇ ਜੀ
ਪੀਰਾ ਨੂ ਸੂਫ ਹੀ ਭਾਉਦੇ)
(Sanu eshk de vich fsa dita change bhale da tmasha bna dita.kudi sohni c dildar c din beete ohde nal char c.ohdia akhan vich akhan pa baitha.na cuhndea rog la betha.na sowan na kuj khawan hun bs har pal honu chawan hun.eshk mushk sb jhooth jeha eh keh me sb aashka te hsea c.me waang kbutr hwawan da a pinjre wich fasea c.ohne hs k mnu bulaya si mere dil te pecha paya si.oh maar odari chali gai .mnu ...)
(Supna ta akhir supna na, supneya da koi mol ni, pyar ta milda kismat valiya nu...
Bs kismat he sade kol ni........)
(Never put your happiness in someone else's hand)
(ਸ਼ੇਅਰ ਕਰੋ ਜੀ ਵਾਹਿਗੁਰੂ ਕਿਰਪਾ ਕਰਨਗੇ।)
(ਲੱਭਣਾ ਨੀ ਤੈਨੂੰ ਮੇਰੇ ਵਰਗਾ ਯਾਰ___
ਚਾਹੇ ਪੰਡਿਤਾਂ ਨੂੰ ਹੱਥ ਦਿਖਾਕੇ ਵੇਖ ਲਈ____)
(ਅੱਜ ਵੀ ਉਹ ਵੇਲੇ ਨੂੰ ਯਾਦ ਕਰ ਰੋ ਪੈਂਦਾ__
ਜਦੋਂ ਆਪਾਂ ਪਹਿਲੀ ਵਾਰ ਮਿਲਕੇ ਹਸੇ ਸੀ__!!!!!)
(ਇਕ ਕੁੜੀ ਜ਼ਿੰਦਗੀ ਚ ਸ਼ਾਮ ਕਰ
ਗਈ,,,,,,ਖਾਲੀ ਜਿਹਾ ਸ਼ਹਿਰ ਮੇਰੇ ਨਾਮ ਕਰ
ਗਈ,,,,,ਸਭ ਨਾਲ ਹੱਸਣ ਦਾ ਮਿਜਾਜ਼
ਸੀ ਮੇਰਾ,,,,,,ਮੇਰੇ ਸੁਭਾਅ ਨੂੰ ਹੀ ਉਹ ਬਦਨਾਮ ਕਰ
ਗਈ,,,,,ਡਿੱਗੀ ਅੱਖਾਂ ਚੋਂ ਬੂੰਦ ਜੋ ਪਾਣੀ ਦੀ,,,,,,ਗੱਲ
ਦੱਬੀ ਹੋਈ ਨੂੰ ਉਹ ਆਮ ਕਰ ਗਈ,,,,,ਮੈਂ ਕੰਢਿਆ ਵਿਚ
ਵੀ ਹੱਸਣਾ ਚਾਹਿਆ,,,,,,ਉਹ ਫਿਰ ਧੋਖਾ ਸ਼ਰੇਆਮ
ਕਰ ਗਈ,,,,,ਜਿਸ ਕਰ ਕੇ ਜ਼ਿੰਦਗੀ ਨੂੰ
ਜੀਣਾ ਛੱਡਿਆ,,,,,,ਉਹ ਮੈਨੂੰ ਬਜ਼ਾਰ ਚ ਨੀਲਾਮ ਕਰ
ਗਈ,,,,,ਚਹਿਚਹਾਉਂਦੇ ਤੇ ਅਣੱਥਕ ਹੋਠਾਂ ਨੂੰ,,,,,,ਉਹ
ਬੇਈਮਾਨ ਬੇਜ਼ੁਬਾਨ ਕਰ ਗਈ.....)
(ਕੁੜੀ :- 8ਵੀਂ'ਚ;ਮੁਂਡਾ:- +2'ਚ
ਕੁੜੀ:-10ਵੀ'ਚ;ਮੁਂਡਾ:- +2'ਚ
ਕੁੜੀ:- +2'ਚ;ਮੁਂਡਾ:- +2'ਚ
ਕੁੜੀ:- M.A'ਚ;ਮੁਂਡਾ:- +2'ਚ
ਕੁੜੀ:- ਵਿਆਹ ਹੋਣ ਲਗਾ;ਮੁਂਡਾ:- +2 ਦੇ ਪੇਪਰ ਦਿਂਦਾ
.
.
ਸਿਖਿਆ:ਤੂਂ ਬਦਲੀ ਸੌ ਵਾਰ ਅਸੀਂ ਇਕ ਵਾਰ ਨਾ ਬਦਲੇ..........)
ਕੁੜੀ:-10ਵੀ'ਚ;ਮੁਂਡਾ:- +2'ਚ
ਕੁੜੀ:- +2'ਚ;ਮੁਂਡਾ:- +2'ਚ
ਕੁੜੀ:- M.A'ਚ;ਮੁਂਡਾ:- +2'ਚ
ਕੁੜੀ:- ਵਿਆਹ ਹੋਣ ਲਗਾ;ਮੁਂਡਾ:- +2 ਦੇ ਪੇਪਰ ਦਿਂਦਾ
.
.
ਸਿਖਿਆ:ਤੂਂ ਬਦਲੀ ਸੌ ਵਾਰ ਅਸੀਂ ਇਕ ਵਾਰ ਨਾ ਬਦਲੇ..........)